ਭਰਾ ਦੇ ਵਿਆਹ ਤੇ ਆਈ ਭੈਣ ਦੀ ਹੋਈ ਮੌ ਤ !ਮਾਪਿਆਂ ਨੇ ਖੋਇਆ ਆਪਾ ਦੇਖ ਹਰ ਅੱਖ ਹੋਈ ਭਾਵੁਕ
ਇਕ ਪਰਿਵਾਰ ਦੀ ਖੁਸ਼ੀ ਉਸ ਸਮੇਂ ਟੁੱਟ ਗਈ ਜਦੋਂ ਉਨ੍ਹਾਂ ਦੀ ਧੀ ਦੀ ਮੌ ਤ ਹੋ ਗਈ। ਦਰਅਸਲ, ਇਹ ਪਰਿਵਾਰ ਆਪਣੇ ਬੇਟੇ ਦਾ ਵਿਆਹ ਕਰਵਾਉਣ ਲਈ ਸੋਲਨ ਤੋਂ ਲੁਧਿਆਣਾ ਪਹੁੰਚਿਆ ਸੀ। ਇਹ ਮੰਦਭਾਗੀ ਘਟਨਾ ਵਿਆਹ ਦੌਰਾਨ ਵਾਪਰੀ। ਵਿਆਹ ਦੌਰਾਨ ਬੇਟੀ ਦੀ ਅਚਾਨਕ ਮੌ ਤ ਹੋ ਗਈ।ਮਾਪੇ ਆਪਣੀ ਧੀ ਦੀ ਮੌ ਤ ‘ਤੇ ਰੋ ਰਹੇ ਹਨ। … Read more